ਹਾਸ਼ੀਏ 'ਤੇ ਗਈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਲਈ ਹੜ੍ਹ ਵਰਦਾਨ ਸਾਬਤ ਹੋਏ ਲੱਗਦੇ ਨੇ, ਜੋ ਤਰਨ ਤਾਰਨ ਜ਼ਿਮਨੀ ਚੋਣ 'ਚ ਦੇਖਣ ਨੂੰ ਵੀ ਮਿਲਿਆ।