ਆਰਐਸਐਸ ਦੇ ਵੱਡੇ ਲੀਡਰ ਦੀਨਾ ਨਾਥ ਦੇ ਪੋਤਰੇ ਦਾ ਕਤਲ ਕਰਨ ਵਾਲੇ 2 ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ।