ਸੰਗਰੂਰ ਦੇ ਪਿੰਡ ਕਨੋਈ ਦਾ ਕਿਸਾਨ ਜਗਦੀਪ ਸਿੰਘ 38 ਏਕੜ ਜ਼ਮੀਨ ਵਿੱਚ ਪਿਛਲੇ 19 ਸਾਲਾਂ ਤੋਂ ਬਿਨਾਂ ਪਰਾਲੀ ਨੂੰ ਅੱਗ ਲਗਾਏ ਖੇਤੀ ਕਰ ਰਿਹਾ ਹੈ।