ਦੇਰ ਰਾਤ ਹੋਏ ਪੁਲਿਸ ਐਨਕਾਊਂਟਰ ਵਿੱਚ ਜ਼ਮਾਨਤ ਉੱਤੇ ਬਾਹਰ ਚੱਲ ਰਹੇ ਬਦਮਾਸ਼ ਹਰਜਿੰਦਰ ਸਿੰਘ ਹੈਰੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।