ਲੁਧਿਆਣਾ 'ਚ ਔਰਤ ਨੇ 3 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ, ਧੀ ਦੇ ਜਨਮ ਦਿਨ ਮੌਕੇ ਵਾਲੀਆਂ ਗਹਿਣੇ ਰੱਖ ਲਾਟਰੀ ਦੀ ਟਿਕਟ ਖਰੀਦੀ ਸੀ।