ਫਾਜ਼ਿਲਕਾ ਦੇ ਪਿੰਡ ਰਾਣਾ ਦੇ ਕਿਸਾਨ ਨੇ ਰਵਾਇਤੀ ਫਸਲੀ ਚੱਕਰ ਵਿੱਚੋਂ ਨਿਕਲ ਅਮਰੂਦਾਂ ਦੀ ਖੇਤੀ ਕੀਤੀ। ਹੁਣ ਘੱਟ ਖ਼ਰਚੇ ਵਿੱਚ ਲੱਖਾਂ ਰੁਪਏ ਕਮਾ ਰਿਹਾ ਹੈ।