ਬਾਲੀਵੁੱਡ ਅਦਾਕਾਰ ਸੰਜੇ ਕਪੂਰ ਇਸ ਸਮੇਂ ਪਟਿਆਲਾ ਵਿੱਚ ਸ਼ੂਟਿੰਗ ਕਰ ਰਹੇ ਹਨ, ਇਸ ਦੌਰਾਨ ਉਨ੍ਹਾਂ ਨੇ ਪੰਜਾਬੀ ਖਾਣੇ ਬਾਰੇ ਗੱਲਬਾਤ ਕੀਤੀ।