ਸੋਨਮ ਬਾਜਵਾ ਇਸ ਸਮੇਂ ਇੱਕ ਵਿਵਾਦ ਕਾਰਨ ਸੁਰਖ਼ੀਆਂ ਵਿੱਚ ਹੈ, ਹੁਣ ਇੱਥੇ ਅਸੀਂ ਬਾਜਵਾ ਦੇ ਹੁਣ ਤੱਕ ਦੇ ਵਿਵਾਦਾਂ ਦੀ ਗੱਲ ਕਰਾਂਗੇ।