Surprise Me!

ਵਿਦਿਆਰਥੀ ਮੌਕ ਸੈਸ਼ਨ: ਵਿਧਾਨ ਸਭਾ ਵਿੱਚ ਹਰਪ੍ਰੀਤ ਬਣਿਆ ਵਿਰੋਧੀ ਧਿਰ ਆਗੂ, ਜਾਣੋ ਕਿਸੇ ਨੇ ਕਿਹੜਾ ਰੋਲ ਨਿਭਾਇਆ?

2025-11-27 7 Dailymotion

ਮੌਕ ਸੈਸ਼ਨ ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਜਾਣੋ ਕਿਸ ਨੇ ਕਿਸ ਦੇ ਰੋਲ ਨੂੰ ਕਿਵੇਂ ਕੀਤਾ ਅਦਾ?

Buy Now on CodeCanyon