ਲੋਕਾਂ ਨੇ ਕਿਹਾ ਕਿ ਫਾਟਕ ਬੰਦ ਹੋਣ ਕਰਕੇ ਬਹੁਤ ਨੁਕਸਾਨ ਹੋ ਰਿਹਾ ਹੈ। ਲੋਕਾਂ ਦੀ ਜਾਨ ਖਤਰੇ 'ਚ ਹੈ ਪਰ ਪ੍ਰਸ਼ਾਸਨ ਲਾਪਰਵਾਹੀ ਵਰਤ ਰਿਹਾ ਹੈ।