ਰੋਡਵੇਜ਼ ਯੂਨੀਅਨ ਦੇ ਆਗੂਆਂ ਨੇ ਕਿਲੋਮੀਟਰ ਸਕੀਮ ਦੇ ਟੈਂਡਰਾਂ 'ਤੇ ਸਹਿਮਤੀ ਦੇ ਨਾਲ ਬਾਕੀ ਮੰਗਾਂ 'ਤੇ ਵੀ ਸਹਿਮਤੀ ਦਿੱਤੀ ਹੈ।