ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 4 ਦਸੰਬਰ, ਪੜਤਾਲ 5 ਦਸੰਬਰ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 6 ਦਸੰਬਰ ਦੁਪਹਿਰ 3:00 ਵਜੇ ਹੈ।