ਬਲਵਿੰਦਰ ਸਿੰਘ ਦੀ ਪਹਿਲੀ ਪਤਨੀ ਗੁਰਮੀਤ ਕੌਰ ਨੇ ਇਲਜ਼ਾਮ ਲਗਾਏ ਅਤੇ ਕਿਹਾ ਕਿ ਬਿਨਾਂ ਤਲਾਕ ਲਏ ਬਲਵਿੰਦਰ ਸਿੰਘ ਨੇ ਵਿਆਹ ਕਰਵਾਇਆ।