ਹਲਕਾ ਦਸੂਹਾ ਵਿੱਚ 23 ਸਾਲ ਦਾ ਨੌਜਵਾਨ ਉਮੀਦਵਾਰ ਚੋਣ ਮੈਦਾਨ ਵਿੱਚ ਉਤਰਿਆ। ਕਿਹਾ- "ਨੌਜਵਾਨਾਂ ਨੂੰ ਰਾਜਨੀਤੀ ਨਾਲ ਜੋੜਨਾ ਚਾਹੁੰਦਾ।"