ਬਿਹਾਰ ਚੋਣਾਂ ਅਤੇ ਛੱਠ ਪੂਜਾ ਹੋਣ ਕਰਕੇ ਲੇਬਰ ਆਪਣੇ ਘਰਾਂ ਨੂੰ ਵਾਪਿਸ ਚਲੀ ਗਈ। ਜਿਸ ਕਾਰਨ ਪੰਜਾਬ ਦੀਆਂ ਇੰਡਸਟਰੀਆਂ 'ਚ ਲੇਬਰ ਦੀ ਕਮੀ ਆਈ ਹੈ।