ਮਸੀਹ ਭਾਈਚਾਰੇ ਖਿਲਾਫ ਪ੍ਰਚਾਰ ਕਰਨ 'ਤੇ ਭਾਨਾ ਸਿੱਧੁ ਅਤੇ ਤੇਜਸਵੀ ਮਿਨਹਾਸ ਖਿਲਾਫ ਕਪੂਰਥਲਾ ਵਿਖੇ ਮਾਮਲਾ ਦਰਜ ਕਰਵਾਇਆ ਗਿਆ।