ਰੋਬੋਟ ਦੀ ਖਾਸ ਗੱਲ ਇਹ ਹੈ ਕਿ ਇਹ ਪਹਾੜੀ ਇਲਾਕਿਆਂ ਵਿੱਚ ਵੀ ਜਾ ਸਕਦਾ ਹੈ ਅਤੇ ਅੱਗ ਉੱਤੇ ਵੀ ਕਾਬੂ ਪਾਉਣ ਦੀ ਤਾਕਤ ਰੱਖਦਾ ਹੈ।