ਇੱਕ ਦਿਨ ਪਹਿਲਾਂ ਖਰੀਦੀ ਕਾਰ 'ਚ ਡਰਾਈਵਿੰਗ ਸਿੱਖਣ ਜਾ ਰਹੇ ਵਿਅਕਤੀਆਂ 'ਚ ਚਾਚਾ-ਭਤੀਜਾ ਸ਼ਾਮਲ ਸਨ ਅਤੇ ਨਾਲ ਇੱਕ ਹੋਰ ਵਿਅਕਤੀ ਸੀ।