ਸਕੂਲੀ ਬੱਚਿਆਂ ਨੂੰ ਅਧਿਆਪਕ ਪੈੱਨ, ਪੈਂਸਿਲ ਦੇ ਨਾਲ-ਨਾਲ ਕਲਮ ਅਤੇ ਸਲੇਟ ਉੱਤੇ ਵੀ ਸੁੰਦਰ ਲਿਖਾਈ ਕਰਨ ਦਾ ਅਭਿਆਸ ਕਰਵਾਉਂਦੇ ਹਨ।