ਤੇਲੰਗਾਨਾ ਰਾਈਜ਼ਿੰਗ ਸੰਮੇਲਨ ਵਿੱਚ 44 ਦੇਸ਼ਾਂ ਦੇ ਡੈਲੀਗੇਟਾਂ ਨੇ ਕੀਤੀ ਸ਼ਿਰਕਤ, ਰਾਮੋਜੀ ਫਿਲਮ ਸਿਟੀ ਦਾ ਸਟਾਲ ਬਣਿਆ ਖਿੱਚ ਦਾ ਕੇਂਦਰ
2025-12-10 1 Dailymotion
ਰਾਮੋਜੀ ਗਰੁੱਪ ਦੇ ਨਾਲ ਕਈ ਕੰਪਨੀਆਂ ਅਤੇ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਹੈਦਰਾਬਾਦ ਨੇੜੇ ਭਾਰਤ ਫਿਊਚਰ ਸਿਟੀ ਵਿਖੇ 'ਤੇਲੰਗਾਨਾ ਰਾਈਜ਼ਿੰਗ' ਗਲੋਬਲ ਸੰਮੇਲਨ 2025 ਵਿੱਚ ਹਿੱਸਾ ਲਿਆ।