ਰਾਜਾ ਵੜਿੰਗ ਨੇ ਬਗੈਰ ਨਾਮ ਲਏ ਕਿਹਾ ਕਿ ਪਾਰਟੀ 'ਚ ਵਜ਼ੀਰੀਆਂ ਮਾਣ ਕੇ ਅੱਜ ਝੂਠੀ ਬਿਆਨਬਾਜ਼ੀਆਂ ਕਰਨ ਵਾਲਿਆਂ ਨੂੰ ਸ਼ਰਮ ਆਉਂਣੀ ਚਾਹੀਦੀ ਹੈ।