ਅਬੋਹਰ ਤਹਿਸੀਲ ਕੰਪਲੈਕਸ ਦੀ ਕਾਰ ਪਾਰਕਿੰਗ ਵਿਚ ਤਰੀਕ ਭੁਗਤਨ ਆਏ ਨੌਜਵਾਨਾਂ 'ਤੇ ਹੋਈ ਗੋਲੀਬਾਰੀ ਵਿਚ ਇੱਕ ਨੌਜਵਾਨ ਦੀ ਹੋਈ ਮੌਤ।