ਪੰਜਾਬ ਵਿੱਚ ਮਾਈਨਿੰਗ ਪਾਲਿਸੀ ਨਾ ਹੋਣ ਕਾਰਨ ਠੇਕੇਦਾਰ ਪਰੇਸ਼ਾਨ ਹੋ ਰਹੇ ਹਨ। ਠੇਕੇਦਾਰਾਂ ਨੇ ਕਿਹਾ ਕਿ ਸਰਕਾਰ ਨੂੰ ਪਾਲਸੀ ਲੈਕੇ ਆਉਣ ਦੀ ਲੋੜ ਹੈ।