ਪਤੀ ਨੂੰ ਆਪਣੀ ਪਤਨੀ ਦੇ ਮੋਬਾਇਲ ਤੋਂ ਇਤਰਾਜ਼ਯੋਗ ਤਸਵੀਰਾਂ ਮਿਲੀਆਂ। ਉਸ ਦਾ ਇਲਜ਼ਾਮ ਹੈ ਕਿ ਪਤਨੀ ਨੇ ਆਸ਼ਿਕ ਨਾਲ ਮਿਲ ਕੇ ਮੇਰੇ ’ਤੇ ਹਮਲਾ ਕਰਵਾਇਆ।