ਲੁਧਿਆਣਾ ਦੇ 885 ਉਮੀਦਵਾਰਾਂ ਦੀ ਕਿਸਮਤ ਸਟਰੋਂਗ ਰੂਮ ਵਿੱਚ ਕੈਦ। ਸੁਰੱਖਿਆ ਦੇ ਪੁਖ਼ਤਾ ਪ੍ਰਬੰਧ। 17 ਦਸੰਬਰ ਨੂੰ ਖੁੱਲੇਗਾ ਪਿਟਾਰਾ।