ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜੀ ਵਿਭਾਗ ਵੱਲੋਂ ਤਿਆਰ ਕੀਤੇ ਇਨ੍ਹਾਂ ਪ੍ਰੋਡਕਟ ਵਿੱਚ ਹੱਥ ਧੋਣ ਵਾਲਾ ਸਾਬਣ, ਡਿਸ਼ਵਾਸ਼ ਅਤੇ ਤਰਲ ਡਿਟਰਜੈਂਟ ਆਦਿ ਸ਼ਾਮਿਲ ਹਨ।