ਮ੍ਰਿਤਕ ਪ੍ਰਸ਼ੋਤਮ ਸਿੰਘ ਵਾਸੀ ਰਾਏਖਾਨਾ ਮਹਿੰਦਰਾ ਏਜੰਸੀ ਦੇ ਨਜ਼ਦੀਕ ਟਾਇਰ ਪੈਂਚਰ ਲਗਾਉਣ ਦਾ ਕੰਮ ਕਰਦਾ ਸੀ ਅਤੇ ਦੁਕਾਨ 'ਤੇ ਹੀ ਸੌਂਦਾ ਸੀ।