ਲੁਧਿਆਣਾ ਦੇ ਪਿੰਡ ਜਹਾਂਗੀਰਪੁਰ ਦੀਆਂ ਵੋਟਾਂ ਦੀ ਗਿਣਤੀ ਨੂੰ ਲੈ ਕੇ ਕਾਂਗਰਸ ਵੱਲੋਂ ਇਲਜ਼ਾਮ ਲਗਾਏ ਤੇ ਕਿਹਾ ਕਿ 115 ਵੋਟਾਂ ਖ਼ਰਾਬ ਕੀਤੀਆਂ।