ਪੰਜਾਬ ਮਾਨਵ ਅਧਿਕਾਰ ਮੈਂਬਰ ਜਤਿੰਦਰ ਸਿੰਘ ਸ਼ੰਟੀ ਨੇ ਲੋਕਾਂ ਨੂੰ ਜਾਗਰੂਕ ਕੀਤਾ ਕਰਦਿਆਂ ਕਿਹਾ ਕਿ ਜਿਊਂਦੇ ਇਨਸਾਨ ਤੋਂ ਲੈਕੇ ਮਰੇ ਹੋਏ ਦੇ ਵੀ ਅਧਿਕਾਰ ਹੁੰਦੇ।