Surprise Me!

ਲੁਧਿਆਣਾ ਦੇ ਹਸਪਤਾਲ ਦੀ ਵੱਡੀ ਲਾਪਰਵਾਹੀ, ਮੋਰਚਰੀ ‘ਚੋਂ ਔਰਤ ਦੀ ਲਾਸ਼ ਕੀਤੀ ਕਿਸੇ ਹੋਰ ਦੇ ਹਵਾਲੇ, ਪਰਿਵਾਰ ਨੇ ਲਾਇਆ ਧਰਨਾ

2025-12-22 7 Dailymotion

ਲੁਧਿਆਣਾ ਦੇ ਨਿੱਜੀ ਹਸਪਤਾਲ 'ਚ ਪਰਿਵਾਰ ਨੇ ਲਾਪਰਵਾਹੀ ਦੇ ਇਲਜ਼ਾਮ ਲਾਏ ਹਨ ਕਿ ਸਾਡੇ ਪਰਿਵਾਰ ਦੀ ਬਜ਼ੁਰਗ ਮਹਿਲਾ ਦੀ ਲਾਸ਼ ਕਿਸੇ ਹੋਰ ਨੂੰ ਦੇ ਦਿੱਤੀ।

Buy Now on CodeCanyon