ਨਗਰ ਕੌਂਸਲ ਧਨੌਲਾ ਦਫ਼ਤਰ ਦੇ ਚੱਕਰ ਕੱਟ-ਕੱਟ ਕੇ ਦੁਖੀ ਹੋਇਆ ਪੀੜਤ ਗੁਰਤੇਜ। ਪਹਿਲਾਂ ਖੁਦਕੁਸ਼ੀ ਦੀ ਕੋਸ਼ਿਸ਼, ਅਜੇ ਤੱਕ ਨਹੀਂ ਪਰਤਿਆ ਘਰ।