ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਕੰਟਰੈਕਟ ਵਰਕਰਾਂ ਨੇ ਅੱਜ ਪੂਰੇ ਸੂਬੇ ਦੇ 27 ਡੀਪੂਆਂ ਵਿੱਚ ਦੋ ਘੰਟੇ ਦੀ ਸੂਚੇਤ ਗੇਟ ਰੈਲੀ ਕੀਤੀ ਗਈ।