ਜਲੰਧਰ ਵਿਖੇ ਨਸ਼ਾ ਤਸਕਰ ਦੇ ਘਰ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਪੁਲਿਸ ਮੁਤਾਬਕ ਮੁਲਜ਼ਮ 'ਤੇ ਨਸ਼ਾ ਤਸਕਰੀ ਤਹਿਤ 15 ਮਾਮਲੇ ਦਰਜ ਹਨ।