ਸੁਲਤਾਨਪੁਰ ਲੋਧੀ 'ਚ ਵਿਅਕਤੀ ਨੇ ਆਪਣੇ ਜੀਜੇ ਉੱਤੇ ਇਲਜ਼ਾਮ ਲਾਏ ਹਨ ਕਿ ਅਮਰੀਕਾ ਭੇਜਣ ਲਈ 45 ਲੱਖ ਦਿੱਤੇ ਪਰ ਉਸ ਨੂੰ ਫਾਇਦਾ ਨਹੀਂ ਹੋਇਆ।