ਲੁਧਿਆਣਾ ਪੁਲਿਸ ਨੇ 30,000 ਕੈਨੇਡੀਅਨ ਡਾਲਰ ਲੁੱਟਣ ਦੀ ਇੱਕ ਵੱਡੀ ਡਕੈਤੀ ਦਾ ਮਾਮਲਾ ਹੱਲ ਕਰਦੇ ਹੋਏ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।