ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਦੇ ਇੰਨੇ ਮਾੜੇ ਹਲਾਤ ਹਨ ਕਿ ਘਰ ਵਿੱਚ ਵੜ ਕੇ ਲੁਟੇਰਿਆਂ ਨੇ ਬਜ਼ੁਰਗ ਔਰਤ ਨੂੰ ਲੁੱਟ ਲਿਆ।