ਨਾਭਾ ਓਪਨ ਐਗਰੀਕਲਚਰ ਜੇਲ੍ਹ ਦੇ ਕੈਦੀ, ਜੇਲ੍ਹ ਸੁਪਰਡੈਂਟ ਤੋਂ ਪਰੇਸ਼ਾਨ ਹਨ। ਡੀਆਈਜੀ ਜੇਲ੍ਹਾਂ ਦਲਜੀਤ ਸਿੰਘ ਰਾਣਾ ਨੇ ਕੈਦੀਆਂ ਨਾਲ ਮੀਟਿੰਗ ਕੀਤੀ ਹੈ।