ਮੇਲਾ ਮਾਘੀ ਦਾ ਪੰਜਾਬ ਵਿੱਚ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਵ ਰੱਖਦਾ ਹੈ ਪਰ ਹੁਣ ਇਸ ਨੂੰ ਲੈਕੇ ਵੀ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ।