ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਫਾਈਨਾਂਸ ਕੰਪਨੀ ਨੂੰ ਪੈਸੇ ਵੀ ਦਿੱਤੇ ਸਨ ਤਾਂ ਵੀ ਸਾਡੇ ਮੁੰਡੇ ਨੂੰ ਪਰੇਸ਼ਾਨ ਕਰਦੇ ਸਨ।