ਪੁਲਿਸ ਨੂੰ ਚਕਮਾ ਦੇ ਕੇ ਬਦਮਾਸ਼ਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਨੇ ਲੱਤ 'ਚ ਫਾਇਰ ਕਰਕੇ ਦੋਵੇਂ ਮੁਲਜ਼ਮ ਕਾਬੂ ਕਰ ਲਏ ।