ਭਾਰਤ-ਪਾਕਿ ਸਰਹੱਦ 'ਤੇ ਕੰਡਿਆਲੀ ਤਾਰ ਵਧਾਈ ਜਾਵੇਗੀ। ਮੰਤਰੀ ਧਾਲੀਵਾਲ ਨੇ ਕਿਹਾ - 200 ਮੀਟਰ ਅੱਗੇ ਹੋਵੇਗੀ ਕੰਡਿਆਲੀ ਤਾਰ, ਹਜ਼ਾਰਾਂ ਏਕੜ ਮਿਲੇਗੀ ਕਿਸਾਨਾਂ ਨੂੰ ਜ਼ਮੀਨ।