ਸੋਨੇ ਅਤੇ ਚਾਂਦੀ ਦੀਆਂ ਵੱਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦੀ ਜੇਬ੍ਹ 'ਤੇ ਬਹੁਤ ਅਸਰ ਪਾਇਆ ਹੈ। ਜਾਣੋ ਇਸ 'ਤੇ ਸੁਨਿਆਰਿਆਂ ਦੀ ਕੀ ਰਾਏ ਹੈ।