ਔਟਿਜ਼ਮ ਸ਼ਿਕਾਰ ਬੱਚੇ ਦੇ ਪਿਤਾ ਵੱਲੋਂ ਅਨੋਖਾ ਉਪਰਾਲਾ। ਅਜਿਹੇ ਬੱਚਿਆਂ ਲਈ ਮੁਫ਼ਤ ਵਿੱਚ ਦੇ ਰਿਹਾ ਇਲਾਜ। ਥੈਰੇਪਿਸਟ ਤੇ ਹੋਰ ਟ੍ਰੇਨਰਾਂ ਦਾ ਵੀ ਸਾਥ।