ਪਟਿਆਲਾ ਵਿਖੇ ਇੱਕ ਸਕੂਲੀ ਵਿਦਿਆਰਥੀ ਨੇ ਨਿਗਲੀ ਜ਼ਹਿਰੀਲੀ ਵਸਤੂ, ਇਲਾਜ ਦੌਰਾਨ ਮੌਤ। ਨਾਨੇ ਨੇ ਪੁਲਿਸ ਉੱਤੇ ਲਾਏ ਗੰਭੀਰ ਇਲਜ਼ਾਮ।