ਮੋਗਾ ਸ਼ਹਿਰ ਵਿੱਚ ਇਕੱਲੀ ਮਹਿਲਾ ਨੂੰ ਦੇਖ ਤਿੰਨ ਨਕਾਬਪੋਸ਼ ਚੋਰਾਂ ਨੇ 20 ਤੋਂ 25 ਲੱਖ ਰੁਪਏ ਨਕਦ ਅਤੇ ਸੋਨੇ ਦੇ ਗਹਿਣਿਆ ਦੀ ਲੁੱਟ ਕੀਤੀ।