ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਜਾਤੀਵਾਦ ਬਾਰੇ ਵਿਵਾਦਤ ਬਿਆਨ ਨੇ ਕਾਂਗਰਸ ਪਾਰਟੀ ਵਿੱਚ ਸਿਆਸੀ ਗਰਮਾਹਟ ਹੋਰ ਤੇਜ਼ ਹੋ ਗਈ ਹੈ।