ਇਸ ਵਾਰ ਬੰਸਤ ਪੰਚਮੀ ਦੇ ਤਿਉਹਾਰ ਤੇ ਲੋਕਾਂ ਵੱਲੋਂ ਸਿੱਧੂ ਮੂਸੇਵਾਲਾ ਅਤੇ ਪ੍ਰਧਾਨ ਮੰਤਰੀ ਵਾਲੇ ਪਤੰਗਾਂ ਦੀ ਡਿਮਾਂਡ ਕੀਤੀ ਜਾ ਰਹੀ ਹੈ।