ਸੁਲਤਾਨਪੁਰ ਲੋਧੀ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ 10 ਲੱਖ ਰੁਪਏ ਦੇ ਕਾਰਡ ਬਣਨੇ ਸ਼ੁਰੂ। ਅਧਾਰ ਅਤੇ ਵੋਟਰ ਕਾਰਡ ਲਿਆਉਣਾ ਲਾਜ਼ਮੀ।