ਲੁਧਿਆਣਾ ਦੇ ਵਾਲਮੀਕੀ ਘਾਟੀ ਚੌਂਕ ਨੇੜੇ ਵੱਡਾ ਹਾਦਸਾ, ਗੱਦਿਆਂ ਦੀ ਫੋਰਮ ਨਾਲ ਭਰੇ ਇੱਕ ਸੀਐਨਜੀ ਟਰੱਕ ਦੇ ਵਿੱਚ ਅਚਾਨਕ ਅੱਗ ਲੱਗ ਗਈ।