ਖੁਨ ਪਸੀਨੇ ਦੀ ਕਮਾਈ ਨਾਲ ਬਣਾਈ ਲੱਖਾਂ ਦੀ ਆਲੀਸ਼ਾਨ ਕੋਠੀ ਦੇ ਢਹਿ ਜਾਣ ਦੇ ਡਰ ਤੋਂ ਪਰਿਵਾਰ ਨੇ ਚਿੰਤਾ ਵਿੱਚ ਰਹਿਣ ਲੱਗਾ ਸੀ।